COVID-19 ਵੈਕਸੀਨਾਂ

ਆਸਟ੍ਰੇਲੀਆ ਵਿੱਚ ਹਰ ਕਿਸੇ ਵਾਸਤੇ ਸੁਰੱਖਿਅਤ ਅਤੇ ਅਸਰਦਾਰ COVID-19 ਵੈਕਸੀਨ ਉਪਲਬਧ ਹੋਣਾ ਤੁਹਾਨੂੰ, ਤੁਹਾਡੇ ਪਰਿਵਾਰ ਅਤੇ ਤੁਹਾਡੇ ਭਾਈਚਾਰੇ ਨੂੰ ਕਰੋਨਾਵਾਇਰਸ ਤੋਂ ਬਚਾਉਣ ਵਿੱਚ ਮਦਦ ਕਰੇਗਾ।

COVID-19 ਵੈਕਸੀਨਾਂ ਆਸਟ੍ਰੇਲੀਆ ਵਿੱਚ ਹਰ ਕਿਸੇ ਵਾਸਤੇ ਮੁਫ਼ਤ ਹੋਣਗੀਆਂ, ਭਾਂਵੇਂ ਕਿ ਤੁਸੀਂ ਆਸਟ੍ਰੇਲੀਆ ਦੇ ਨਾਗਰਿਕ ਜਾਂ ਸਥਾਈ ਵਸਨੀਕ ਨਾ ਵੀ ਹੋਵੋ। ਇਸ ਵਿੱਚ ਉਹ ਲੋਕ ਜਿੰਨ੍ਹਾਂ ਕੋਲ ਕੋਈ ਮੈਡੀਕੇਅਰ ਕਾਰਡ ਨਹੀਂ ਹੈ, ਵਿਦੇਸ਼ੀ ਸੈਲਾਨੀ, ਅੰਤਰਰਾਸ਼ਟਰੀ ਵਿਦਿਆਰਥੀ, ਪ੍ਰਵਾਸੀ ਕਾਮੇ ਅਤੇ ਸ਼ਰਣ ਮੰਗਣ ਵਾਲੇ ਲੋਕ ਸ਼ਾਮਲ ਹਨ।

ਆਪਣੀ ਭਾਸ਼ਾ ਵਿੱਚ ਵਧੇਰੇ ਜਾਣਕਾਰੀ ਲਈ ਇੱਥੇ ਜਾਓ: https://www.health.gov.au/initiatives-and-programs/covid-19-vaccines/covid-19-vaccine-information-in-your-language

ਤੱਥਸ਼ੀਟਾਂ