ਘਰੇਲੂ ਹਿੰਸਾ

ਡਾਢੇ ਸਮੇਂ ਘਰ ਵਿੱਚ ਮੁਸ਼ਕਿਲ ਭਰੇ ਸਮੇਂ ਨੂੰ ਬਹਾਨਾ ਨਹੀਂ ਬਣਾਉਂਦੇ ਹਨ। ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਘਰੇਲੂ ਹਿੰਸਾ ਜਾਂ ਸੋਸ਼ਣ ਤੋਂ ਪ੍ਰਭਾਵਿਤ ਹੈ, ਤਾਂ 1800RESPECT ਨੂੰ ਮੁਫ਼ਤ, ਗੁਪਤ ਸਲਾਹ ਅਤੇ ਸਹਾਇਤਾ ਵਾਸਤੇ 1800 737 732 ਉੱਤੇ ਸੰਪਰਕ ਕਰੋ। ਔਰਤਾਂ ਅਤੇ ਮਰਦਾਂ ਵਾਸਤੇ, ਹਰ ਸਮੇਂ ਉਪਲਬਧ ਹੈ। ਔਨਲਾਈਨ ਸਹਾਇਤਾ ਵੀ http://www.1800respect.org.au/ ਉੱਤੇ ਉਪਲਬਧ ਹੈ।