ਕੰਮ ਉੱਤੇ ਸਿਹਤ ਤੇ ਸੁਰੱਖਿਆ

ਸੇਫ ਵਰਕ ਆਸਟ੍ਰੇਲੀਆ ਨੇ ਕਾਰੋਬਾਰਾਂ ਅਤੇ ਵਿਅਕਤੀਆਂ ਲਈ ਕੰਮ ਉੱਤੇ ਸਿਹਤ ਤੇ ਸੁਰੱਖਿਆ ਕਾਨੂੰਨਾਂ ਦੇ ਅਧੀਨ ਉਹਨਾਂ ਦੇ ਕਰਤੱਵਾਂ ਲਈ ਅਤੇ COVID-19 ਦੁਆਰਾ ਖੜ੍ਹੇ ਕੀਤੇ ਖਤਰਿਆਂ ਦਾ ਪ੍ਰਬੰਧ ਕਰਨ ਵਿੱਚ ਸਹਾਇਤਾ ਲਈ ਨਿਰਦੇਸ਼ ਵਿਕਸਤ ਕੀਤੇ ਹਨ।

ਵਧੇਰੇ ਜਾਣਕਾਰੀ ਲਈ, swa.gov.au/coronavirus ਉੱਤੇ ਜਾਓ